ਇੰਛਤ
inchhata/inchhata

ਪਰਿਭਾਸ਼ਾ

ਸੰ. इच्छित. ਇੱਛਿਤ. ਵਿ- ਚਾਹਿਆ ਹੋਇਆ. ਵਾਂਛਿਤ. ਲੋੜੀਂਦਾ. "ਮਨਇੰਛਤ ਹੀ ਫਲ ਪਾਵਤ ਹੈ." (ਸਵੈਯੇ ਮਃ ੪. ਕੇ)
ਸਰੋਤ: ਮਹਾਨਕੋਸ਼