ਉਗ੍ਰਕਰਮਾ
ugrakaramaa/ugrakaramā

ਪਰਿਭਾਸ਼ਾ

ਸੰ. उग्र कर्मन ਵਿ- ਭਯੰਕਰ ਕਰਮ ਕਰਣ ਵਾਲਾ। ੨. ਬੇਰਹਮ. ਦਯਾਹੀਨ.
ਸਰੋਤ: ਮਹਾਨਕੋਸ਼