ਉਚਾਰਾ
uchaaraa/uchārā

ਪਰਿਭਾਸ਼ਾ

ਸੰ. उच्चारित. ਵਿ- ਕਥਨ ਕੀਤਾ ਹੋਇਆ. ਬਿਆਨ ਕੀਤਾ। ੨. ਸੰਗ੍ਯਾ- ਗੋਤ੍ਰ ਦਾ ਉੱਚਾਰ. ਵਿਆਹ ਸਮੇਂ ਵੰਸ਼ਾਵਲੀ ਦਾ ਪਾਠ. "ਨਾਭਿਕਮਲ ਮਹਿ ਬੇਦੀ ਰਚਿਲੇ, ਬ੍ਰਹਮਗਿਆਨ ਉਚਾਰਾ." (ਆਸਾ ਕਬੀਰ)
ਸਰੋਤ: ਮਹਾਨਕੋਸ਼