ਉਛਾਹਿ
uchhaahi/uchhāhi

ਪਰਿਭਾਸ਼ਾ

ਉਤਸਾਹ ਨਾਲ। ੨. ਪਰਚਾਵੇ ਲਈ. ਦੇਖੋ, ਉਛਾਹ. "ਖੇਲ ਕੀਆ ਆਪਣੈ ਉਛਾਹਿ ਜੀਉ." (ਸਵੈਯੇ ਮਃ ੪. ਕੇ)
ਸਰੋਤ: ਮਹਾਨਕੋਸ਼