ਉਡੰਤ
udanta/udanta

ਪਰਿਭਾਸ਼ਾ

ਸੰਗ੍ਯਾ- ਉਡਾਰੀ. ਪਰਵਾਜ਼। ੨. ਵਿ- ਉਡਿਆ। ੩. ਉੱਡੀਯਮਾਨ. ਉਡਦਾ ਹੋਇਆ. "ਪਵਣ ਉਡੰਤ ਨ ਧਾਵੈ." (ਸਵੈਯੇ ਮਃ ੩. ਕੇ) ਦੇਖੋ, ਪਰਣਉਡੰਤ.
ਸਰੋਤ: ਮਹਾਨਕੋਸ਼