ਉਢੌਨੀ
uddhaunee/uḍhaunī

ਪਰਿਭਾਸ਼ਾ

ਸੰਗ੍ਯਾ- ਓਢਣੀ. ਚਾਦਰ. "ਮਨਹੁ ਸਬਿੰਦੂ ਨੀਲ ਉਢੌਨੀ." (ਗੁਪ੍ਰਸੂ) ਗੂੜ੍ਹੀ ਹਰੀ ਜਮੀਨ ਚੀਚ- ਵਹੁਟੀਆਂ ਨਾਲ, ਮਾਨੋ ਲਾਲ ਬੂਟੀਆਂ ਵਾਲੀ ਨੀਲੀ ਚਾਦਰ ਹੈ।
ਸਰੋਤ: ਮਹਾਨਕੋਸ਼