ਉਤਕਟ
utakata/utakata

ਪਰਿਭਾਸ਼ਾ

ਸੰ. उत्कट. ਵਿ- ਕਠਿਨ. ਕਠੋਰ. ਕਰੜਾ. ੨. ਪ੍ਰਚੰਡ. ਕ੍ਰੋਧੀ। ੩. ਪ੍ਰਬਲ। ੪. ਮਰਯਾਦਾ ਤੋਂ ਲੰਘਿਆ ਹੋਇਆ। ੫. ਨਸ਼ੇ ਵਿੱਚ ਮਸ੍ਤ. ਮਖ਼ਮੂਰ। ੬. ਅਹੰਕਾਰੀ.
ਸਰੋਤ: ਮਹਾਨਕੋਸ਼