ਉਤਕਲ
utakala/utakala

ਪਰਿਭਾਸ਼ਾ

ਸੰ. उत्कल. ਸੁਦ੍ਯੁਮਨ ਰਾਜਾ ਦਾ ਪੁਤ੍ਰ, ਜਿਸ ਨੇ ਆਪਣੇ ਨਾਉਂ ਤੇ ਦੇਸ਼ ਦਾ ਨਾਉਂ ਰੱਖਿਆ. ਦੇਖੋ, ਉਡੀਸਾ.
ਸਰੋਤ: ਮਹਾਨਕੋਸ਼