ਉਤਵਤ
utavata/utavata

ਪਰਿਭਾਸ਼ਾ

ਸੰ. उदार्वत. ਉਦਾਵਰਤ. ਸੰਗ੍ਯਾ- ਜਲ ਦੀ ਭੌਰੀ. ਘੁੰਮਣਘੇਰੀ। ੨. ਅਫਾਰਾ. ਵਾਤ ਦੋਖ ਨਾਲ ਪੇਟ ਦਾ ਆਫਰਨਾ.
ਸਰੋਤ: ਮਹਾਨਕੋਸ਼