ਉਤਵਤਾ
utavataa/utavatā

ਪਰਿਭਾਸ਼ਾ

ਵਿ- ਵ੍ਯਾਕੁਲ. ਹੌਕਲਤਾਇਆ. ਘਬਰਾਇਆ ਹੋਇਆ। ੨. ਚਕ੍ਰ (ਘੁੰਮੇਰੀ) ਵਿੱਚ ਪਿਆ. "ਫਿਰਹਿ ਉਤਵਤਾਏ." (ਆਸਾ ਅਃ ਮਃ ੩) ਦੇਖੋ, ਉਤਵਤ.
ਸਰੋਤ: ਮਹਾਨਕੋਸ਼