ਉਤਾਇਲ
utaaila/utāila

ਪਰਿਭਾਸ਼ਾ

ਸੰਗ੍ਯਾ- ਉਤਾਵਲੀ. ਸ਼ੀਘ੍ਰਤਾ. "ਨਿਕਟੈ ਤਿਹ ਜਾਨ ਉਤਾਇਲ." (ਕ੍ਰਿਸਨਾਵ)
ਸਰੋਤ: ਮਹਾਨਕੋਸ਼