ਉਦਭਟ
uthabhata/udhabhata

ਪਰਿਭਾਸ਼ਾ

ਸੰ. उद्​भट. ਵਿ- ਪ੍ਰਬਲ. ਜ਼ੋਰਾਵਰ। ੨. ਪ੍ਰਸਿੱਧ. ਮਸ਼ਹੂਰ। ੩. ਸ੍ਰੇਸ੍ਠ. ਉੱਤਮ। ੪. ਸੰਗ੍ਯਾ- ਕੱਛੂ। ੫. ਸੂਰਜ.
ਸਰੋਤ: ਮਹਾਨਕੋਸ਼