ਉਦਯੋਗੀ
uthayogee/udhēogī

ਪਰਿਭਾਸ਼ਾ

ਸੰ. उद्योगिन. ਵਿ- ਉੱਦਮੀ. ਪੁਰੁਸਾਰਥੀ. ਮਿਹਨਤੀ.
ਸਰੋਤ: ਮਹਾਨਕੋਸ਼