ਉਦਿਆਨਾ
uthiaanaa/udhiānā

ਪਰਿਭਾਸ਼ਾ

ਸੰਗ੍ਯਾ- ਵਾਨਪ੍ਰਸ੍‍ਥ. ਵਨਵਾਸੀ ਹੋਣਾ. "ਤੀਰਥ ਵਰਤ ਨੇਮ ਕਰਹਿ ਉਦਿਆਨਾ." (ਮਾਰੂ- ਸੋਲਹੇ ਮਃ ੧)
ਸਰੋਤ: ਮਹਾਨਕੋਸ਼