ਉਨਮੇਖ
unamaykha/unamēkha

ਪਰਿਭਾਸ਼ਾ

ਸੰ. उन्मेष. ਸੰਗ੍ਯਾ- ਅੱਖ ਦਾ ਝਮਕਣਾ।#੨. ਉਤਨਾ ਸਮਾਂ ਜਿਤਨਾ ਅੱਖ ਝਮਕਣ ਨੂੰ ਲੱਗੇ. ਨਿਮਖ (ਨਿਮੇਸ).
ਸਰੋਤ: ਮਹਾਨਕੋਸ਼