ਉਪਕਾਰੀ
upakaaree/upakārī

ਪਰਿਭਾਸ਼ਾ

ਸੰ. उपकाग्नि. ਵਿ- ਸਹਾਇਕ। ੨. ਨੇਕੀ ਕਰਨ ਵਾਲਾ. "ਦਾਤਾ ਤਰਵਰੁ ਦਇਆ ਫਲੁ ਉਪਕਾਰੀ ਜੀਵੰਤ." (ਸ. ਕਬੀਰ) ੩. ਮਿਹਰਬਾਨ. ਕ੍ਰਿਪਾਲੁ.
ਸਰੋਤ: ਮਹਾਨਕੋਸ਼

UPKÁRÍ

ਅੰਗਰੇਜ਼ੀ ਵਿੱਚ ਅਰਥ2

s. m, n assistant, one who shows kindness, a philanthropist;—a. Serviceable.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ