ਉਪਕ੍ਰਮ ਉਪਸੰਹਾਰ
upakram upasanhaara/upakram upasanhāra

ਪਰਿਭਾਸ਼ਾ

ਜਦ ਇਹ ਦੋਵੇਂ ਸ਼ਬਦ ਇਕੱਠੇ ਆਉਂਦੇ ਹਨ, ਤਦ ਇਨ੍ਹਾਂ ਦਾ ਭਾਵ ਹੁੰਦਾ ਹੈ- ਗ੍ਰੰਥ ਦੀ ਭੂਮਿਕਾ ਅਤੇ ਉਸਦੇ ਅੰਤਿਮ ਸਿੱਧਾਂਤ ਦੀ ਏਕਤਾ। ੨. ਜਗਤ ਦਾ ਕਰਤਾਰ ਤੋਂ ਪੈਦਾ ਹੋਣਾ ਅਤੇ ਅੰਤ ਨੂੰ ਉਸੇ ਵਿੱਚ ਲੈ ਹੋਣ ਦਾ ਵਰਣਨ। ੩. ਆਰੰਭ ਅਤੇ ਸਮਾਪਤੀ.
ਸਰੋਤ: ਮਹਾਨਕੋਸ਼