ਉਪਕ੍ਰਿਤਿ
upakriti/upakriti

ਪਰਿਭਾਸ਼ਾ

ਸੰ. उपकृति. ਸੰਗ੍ਯਾ- ਉਪਕਾਰ ਦੀ ਕ੍ਰਿਯਾ. ਉਪਕਾਰ ਕਰਨ ਦਾ ਕੰਮ। ੨. ਨੇਕੀ. ਭਲਿਆਈ। ੩. ਸਹਾਇਤਾ. ਇਮਦਾਦ। ੪. ਮਿਹਰਬਾਨੀ. ਕ੍ਰਿਪਾ.
ਸਰੋਤ: ਮਹਾਨਕੋਸ਼