ਉਪਕੰਠਿ
upakantthi/upakantdhi

ਪਰਿਭਾਸ਼ਾ

ਸੰ. उपकण्ठ. ਕ੍ਰਿ. ਵਿ- ਨੇੜੇ. ਸਮੀਪ। ੨. ਕੰਢੇ ਪਾਸ. ਕਿਨਾਰੇ ਉੱਪਰ."ਨਦੀ ਉਪਕੰਠਿ ਜੈਸੇ ਘਰ ਤਰਵਰੁ." ( ਮਲਾ ਅਃ ਮਃ ੧)
ਸਰੋਤ: ਮਹਾਨਕੋਸ਼