ਉਪੇਂਦ੍ਰ
upaynthra/upēndhra

ਪਰਿਭਾਸ਼ਾ

ਸੰ. उपेन्द्र. (ਉਪ- ਇੰਦ੍ਰ) ਸੰਗ੍ਯਾ- ਅਦਿਤਿ ਦੇ ਉਦਰ ਤੋਂ ਕਸ਼੍ਯਪ ਦਾ ਪੁਤ੍ਰ, ਇੰਦ੍ਰ ਦਾ ਛੋਟਾ ਭਾਈ. ਵਾਮਨ ਅਵਤਾਰ.
ਸਰੋਤ: ਮਹਾਨਕੋਸ਼