ਉਪੇਖਿਆ
upaykhiaa/upēkhiā

ਪਰਿਭਾਸ਼ਾ

ਸੰ. उपेक्षा. ਸੰਗ੍ਯਾ- ਉਪ- ਈਕ੍ਸ਼੍‍. ਤਿਆਗ। ੨. ਉਪਰਾਮਤਾ. ਬੇਪਰਵਾਹੀ. ਉਦਾਸੀਨਤਾ। ੩. ਨਿਰਾਦਰ. ਤਿਰਸਕਾਰ. "ਮੈਤ੍ਰੀ ਕਰੁਣਾ ਦਨਐ ਲਖੋ ਮੁਦਿਤਾ ਤੀਜੀ ਜਾਨ।#ਚਤੁਰ¹ ਉਪੇਖ੍ਯਾ ਜਿਸ ਬਿਖੈ ਸਨਮੁਖ ਸੋ ਪਹਿਚਾਨ."#(ਨਾਪ੍ਰ)
ਸਰੋਤ: ਮਹਾਨਕੋਸ਼