ਪਰਿਭਾਸ਼ਾ
ਸੰ. उदर्ध्वश्वास्- ਊਰ੍ਧ੍ਵਸ਼੍ਵਾਸ. ਸੰਗ੍ਯਾ- ਖਿੱਚਵਾਂ ਸਾਹ. ਸ਼ੋਕ ਦੇ ਕਾਰਣ ਫਿਫੜੇ ਦੇ ਸੰਕੋਚ ਅਥਵਾ ਬਲਗ਼ਮ ਦੀ ਅਧਿਕਤਾ ਕਰਕੇ ਸਾਹ ਦਾ ਖਿੱਚਵਾਂ ਆਉਣਾ. "ਮੁਹ ਕਾਲਾ ਹੋਇਆ ਅੰਦਰਿ ਉਭੇਸਾਸ." (ਵਾਰ ਸੋਰ ਮਃ ੩) "ਨਾਵੇਂ ਧਉਲੇ ਉਭੇਸਾਹ." (ਵਾਰ ਮਾਝ ਮਃ ੧) ੨. ਹਾਹੁਕੇ. ਠੰਢੇ ਸਾਹ.
ਸਰੋਤ: ਮਹਾਨਕੋਸ਼