ਉਲਫ਼ਤ
ulafata/ulafata

ਪਰਿਭਾਸ਼ਾ

ਅ਼ [اُلفت] ਸੰਗ੍ਯਾ- ਪ੍ਰੇਮ. ਪਿਆਰ. ਮੁਹੱਬਤ।#੨. ਦੋਸਤੀ. ਮਿਤ੍ਰਤਾ.
ਸਰੋਤ: ਮਹਾਨਕੋਸ਼