ਉੱਚਾਘਰ
uchaaghara/uchāghara

ਪਰਿਭਾਸ਼ਾ

ਸੰਗ੍ਯਾ- ਪਰਮਪਦ. ਨਿਰਵਾਣ।#੨. ਦਸਵਾਂ ਦ੍ਵਾਰ। ੩. ਸਤਸੰਗ। ੪. ਦੇਖੋ, ਘਰ ਉਚਾ ਅਤੇ ਨਿਰਣਉ.
ਸਰੋਤ: ਮਹਾਨਕੋਸ਼