ਉੱਦਮ
uthama/udhama

ਪਰਿਭਾਸ਼ਾ

ਸੰ. ਉਦ੍ਯਮ. ਸੰਗ੍ਯਾ- ਜਤਨ. ਕੋਸ਼ਿਸ਼. ਮਿਹਨਤ. ਪੁਰਖਾਰਥ (ਪੁਰੁਸਾਰਥ)
ਸਰੋਤ: ਮਹਾਨਕੋਸ਼

UDDAM

ਅੰਗਰੇਜ਼ੀ ਵਿੱਚ ਅਰਥ2

s. m, Industry, diligence, strenuous exertion or effort; c. w. karná.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ