ਉੱਦਮੀ
uthamee/udhamī

ਪਰਿਭਾਸ਼ਾ

ਵਿ- ਉਦ੍ਯਮ ਵਾਲਾ. ਮਿਹਨਤੀ. ਪੁਰੁਸੀਰਥੀ.
ਸਰੋਤ: ਮਹਾਨਕੋਸ਼

UDDAMÍ

ਅੰਗਰੇਜ਼ੀ ਵਿੱਚ ਅਰਥ2

a., s. m, Energetic, diligent, an energetic, persevering man.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ