ਉੱਦੇਸ
uthaysa/udhēsa

ਪਰਿਭਾਸ਼ਾ

ਸੰ. उद्देश. (ਉਦ੍‌- ਦਿਸ਼) ਸੰਗ੍ਯਾ- ਪ੍ਰਯੋਜਨ. ਮਤਲਬ। ੨. ਕਾਰਣ. ਹੇਤੁ. ਸਬਬ। ੩. ਅਭਿਲਾਖਾ. ਇੱਛਾ.
ਸਰੋਤ: ਮਹਾਨਕੋਸ਼