ਊਚਨਊਚਾ
oochanaoochaa/ūchanaūchā

ਪਰਿਭਾਸ਼ਾ

ਵਿ- ਉੱਚਿਆਂ ਤੋਂ ਉੱਚਾ. ਅਤਿ ਉੱਚਾ. "ਊਚਨਊਚਾ ਬੀਚ ਨ ਖੀਚਾ." (ਬਿਲਾ ਮਃ ੫)
ਸਰੋਤ: ਮਹਾਨਕੋਸ਼