ਊਬਰਨਾ
oobaranaa/ūbaranā

ਪਰਿਭਾਸ਼ਾ

ਦੇਖੋ, ਉਬਰਨ "ਬੇਦ ਪੁਰਾਨ ਸਿਮ੍ਰਿਤ ਸਭ ਖੋਜੇ, ਕਹੂ ਨ ਊਬਰਨਾ." (ਆਸਾ ਕਬੀਰ) "ਨਾਮਿ ਲਗੇ ਸੇ ਊਬਰੇ" (ਸਵਾ ਮਃ ੩)
ਸਰੋਤ: ਮਹਾਨਕੋਸ਼