ਊਭਚ
oobhacha/ūbhacha

ਪਰਿਭਾਸ਼ਾ

ਊਭਚਰ ਦਾ ਸੰਖੇਪ. ਸੰਗ੍ਯਾ- ਉੱਪਰ ਵਿਚਰਣ ਵਾਲਾ. ਆਕਾਸ਼ ਚਾਰੀ. ਪੰਛੀ। ੨. ਆਤਿਸ਼ਬਾਜ਼ੀ ਦਾ ਬੁਰਜ, ਜੋ ਗੈਸ (gas) ਨਾਲ ਭਰਕੇ ਬੈਲੂਨ (balloon) ਦੀ ਤਰ੍ਹਾਂ ਅਕਾਸ ਵਿੱਚ ਉਡਦਾ ਹੈ. "ਊਭਚ ਪਯੋਧਰ ਐਸ ਫਿਰਾਏ." (ਕ੍ਰਿਸਨਾਵ) ਆਤਿਸ਼ਬਾਜ਼ੀ ਦੇ ਬੁਰਜ ਬੱਦਲਾਂ ਵਾਂਙ ਫਿਰਦੇ ਹਨ.
ਸਰੋਤ: ਮਹਾਨਕੋਸ਼