ਊਭਾ
oobhaa/ūbhā

ਪਰਿਭਾਸ਼ਾ

ਵਿ- ਖੜਾ- "ਅਨਿਕ ਇੰਦ੍ਰ ਊਭੇ ਦਰਬਾਰ." (ਸਾਰ ਅਃ ਮਃ ੫) ੨. ਮੂਧਾ। ੩. ਸਿੱਧਾ. "ਜਲ ਮੇਟਿਆ ਊਭਾ ਕਰਿਆ." (ਸੋਰ ਕਬੀਰ)
ਸਰੋਤ: ਮਹਾਨਕੋਸ਼