ਊਰਣਨਾਭਿ
oorananaabhi/ūrananābhi

ਪਰਿਭਾਸ਼ਾ

ਸੰ. ऊर्णनाभि. ਸੰਗ੍ਯਾ- ਜਿਸ ਦੀ ਨਾਭਿ ਵਿੱਚ ਊਰ੍‍ਣਾ (ਉਂਨ) ਅਥਵਾ ਸੂਤ ਹੈ. ਮੱਕੜੀ। ੨. ਰੇਸ਼ਮ ਦਾ ਕੀੜਾ.
ਸਰੋਤ: ਮਹਾਨਕੋਸ਼