ਏਢਕ
ayddhaka/ēḍhaka

ਪਰਿਭਾਸ਼ਾ

ਮੀਢਾ. ਦੇਖੋ, ਏਡਕ ੨. "ਏਢਕ ਰੂਪ ਸੁ ਦੀਸਨ ਲਾਗਾ." (ਨਾਪ੍ਰ)
ਸਰੋਤ: ਮਹਾਨਕੋਸ਼