ਏਣਰਾਜ
aynaraaja/ēnarāja

ਪਰਿਭਾਸ਼ਾ

ਸੰਗ੍ਯਾ- ਕਾਲਾ ਮ੍ਰਿਗ. ਹਰਿਣ (ਹਰਨ). ੨. ਮ੍ਰਿਗਰਾਜ. ਸਿੰਘ। ੩. ਚੰਦ੍ਰਮਾ. ਮ੍ਰਿਗ ਦਾ ਸੁਆਮੀ. "ਚੜ੍ਯੋ ਏਣਰਾਜੰ ਧਰੇ ਬਾਣ ਪਾਣੰ." (ਅਜਰਾਜ)
ਸਰੋਤ: ਮਹਾਨਕੋਸ਼