ਏਤਦ
aytatha/ētadha

ਪਰਿਭਾਸ਼ਾ

ਸੰ. एतद्. ਸਰਵ- ਇਹ. ਯਹ. ਏਹ। ੨. ਕ੍ਰਿ. ਵਿ- ਐਸੇ. ਇਸ ਪ੍ਰਕਾਰ. ਇਉਂ.
ਸਰੋਤ: ਮਹਾਨਕੋਸ਼