ਕਚਹਰੀ
kachaharee/kachaharī

ਪਰਿਭਾਸ਼ਾ

ਸੰ. ਕੁਤਸਿਤ ਹਰੀ. ਕੁਤ੍‌ਸਿਤ (ਨਿੰਦਤ) ਕਰਮ ਦੇ ਹਰਣ (ਮਿਟਾਉਣ) ਵਾਲੀ. ਅ਼ਦਾਲਤੀ ਦੇ ਬੈਠਣ ਦੀ ਥਾਂ. ਨ੍ਯਾਯਸ਼ਾਲਾ। ੨. ਕਚ (ਕੇਸ਼ਾਂ) ਦੇ ਨਾਸ਼ ਕਰਨ ਵਾਲੀ. ਰੋਮਨਾਸ਼ਨੀ. ਦੇਖੋ, ਕਚਅਰਿ.
ਸਰੋਤ: ਮਹਾਨਕੋਸ਼