ਕਜਰਾਰਨਿ
kajaraarani/kajarārani

ਪਰਿਭਾਸ਼ਾ

ਵਿ- ਕੱਜਲ ਹੈ ਜਿਸ ਦੀਆਂ ਅੱਖਾਂ ਵਿੱਚ ਅਜਿਹੀ ਇਸਤ੍ਰੀ. ਅੱਖਾਂ ਵਿੱਚ ਕੱਜਲ ਪਾਉਣ ਵਾਲੀ. "ਕਜਰਾਰਨਿ ਕੋ ਨ ਬ੍ਰਿਥਾ ਦੁਖ ਦੀਜੈ." (ਕ੍ਰਿਸਨਾਵ)
ਸਰੋਤ: ਮਹਾਨਕੋਸ਼