ਕਜਰਾਰਾ
kajaraaraa/kajarārā

ਪਰਿਭਾਸ਼ਾ

ਵਿ- ਕੱਜਲ ਵਾਲਾ. "ਖੰਜਨ ਸੇ ਮਨਰੰਜਨ ਰਾਜਤ ਕੰਜਨ ਸੇ ਅਤਿ ਹੀ ਕਜਰਾਰੇ." (ਚਰਿਤ੍ਰ ੧੧੧) ੨. ਕੱਜਲ ਰੰਗਾ. ਸ਼੍ਯਾਮ. ਕਾਲਾ.
ਸਰੋਤ: ਮਹਾਨਕੋਸ਼