ਕਟੀਆ
kateeaa/katīā

ਪਰਿਭਾਸ਼ਾ

ਸੰਗ੍ਯਾ- ਕੱਟੀ. ਭੈਂਸ ਦੀ ਬੱਚੀ। ੨. ਕੀਮਾ. ਟੋਕਾ. ਖੁਤਰਾ. "ਏਕਹਿਂ ਬਾਰ ਕਰੈਂ ਕਟੀਆ." (ਗੁਪ੍ਰਸੂ) ੩. ਵਿ- ਕਟੈਯਾ. ਕੱਟਣ ਵਾਲਾ. "ਸੋ ਕਟੀਆ ਸਿਰ ਦੁਰਜਨਨ." (ਕ੍ਰਿਸਨਾਵ)
ਸਰੋਤ: ਮਹਾਨਕੋਸ਼