ਕਟੀਲਾ
kateelaa/katīlā

ਪਰਿਭਾਸ਼ਾ

ਵਿ- ਕੱਟਣ ਵਾਲਾ। ੨. ਕੰਟੀਲਾ. ਕੰਟਕ (ਕੰਡੇ) ਵਾਲਾ. "ਕਮਲੈਂ ਕਟੀਲੋ ਕਹੈਂ." (ਭਾਗੁ ਕ) ਕਮਲ ਦੀ ਨਾਲ ਉੱਪਰ ਸੂਖਮ ਕੰਡੇ ਹੁੰਦੇ ਹਨ.
ਸਰੋਤ: ਮਹਾਨਕੋਸ਼