ਕਟੋਨਾ
katonaa/katonā

ਪਰਿਭਾਸ਼ਾ

ਵਿ- ਕੱਟਣ ਵਾਲਾ. ਕਾਤਿਲ. "ਕਾਟੇ ਪਾਪ ਕਟੋਨਾ." (ਵਾਰ ਕਾਨ ਮਃ ੪)
ਸਰੋਤ: ਮਹਾਨਕੋਸ਼