ਕਟੋਰੀ
katoree/katorī

ਪਰਿਭਾਸ਼ਾ

ਸੰਗ੍ਯਾ- ਖੁਲੇ ਮੂੰਹ ਦਾ ਧਾਤੁ ਦਾ ਪਿਆਲਾ ਕੌਲ ਕੌਲੀ
ਸਰੋਤ: ਮਹਾਨਕੋਸ਼

ਸ਼ਾਹਮੁਖੀ : کٹوری

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

a small ਕਟੋਰਾ
ਸਰੋਤ: ਪੰਜਾਬੀ ਸ਼ਬਦਕੋਸ਼