ਕਠਫੋੜਾ
katthadhorhaa/katdhaphorhā

ਪਰਿਭਾਸ਼ਾ

ਕਾਠ ਨੂੰ ਚੁੰਜ ਨਾਲ ਭੰਨਕੇ ਵਿੱਚੋਂ ਕੀੜੇ ਕੱਢਕੇ ਖਾਣ ਵਾਲਾ ਪੰਛੀ. ਇਹ ਕਈ ਜਾਤਿ ਦਾ ਹੁੰਦਾ ਹੈ. ਇਸ ਦੀ ਚੁੰਜ ਬਹੁਤ ਤਿੱਖੀ ਅਤੇ ਸਿਰ ਵਿੱਚ ਵਡਾ ਜੋਰ ਹੁੰਦਾ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کٹھپھوڑا

ਸ਼ਬਦ ਸ਼੍ਰੇਣੀ : noun masculine, dialectical usage

ਅੰਗਰੇਜ਼ੀ ਵਿੱਚ ਅਰਥ

see ਚੱਕੀਰਾਹਾ , woodpecker
ਸਰੋਤ: ਪੰਜਾਬੀ ਸ਼ਬਦਕੋਸ਼