ਕਡੂ
kadoo/kadū

ਪਰਿਭਾਸ਼ਾ

ਸਿੰਧੀ. ਕ੍ਰਿ. ਵਿ- ਕਬ. ਕਦ. "ਫਿਰਿ ਕਡੂ ਆਵੈ ਰੁਤਿ?" (ਵਾਰ ਮਾਰੂ ੨. ਮਃ ੫)
ਸਰੋਤ: ਮਹਾਨਕੋਸ਼