ਕਣੌਡ
kanauda/kanauda

ਪਰਿਭਾਸ਼ਾ

ਸੰਗ੍ਯਾ- ਕਾਣ. ਦਬਾਉ। ੨. ਇਹਸਾਨ। ੩. ਅਜਿਹਾ ਕਰਮ, ਜਿਸ ਤੋਂ ਅੱਖ ਦਬੇ. ਦੇਖੋ, ਕਣ ਧਾ.
ਸਰੋਤ: ਮਹਾਨਕੋਸ਼

KAṈAUḌ

ਅੰਗਰੇਜ਼ੀ ਵਿੱਚ ਅਰਥ2

s. f, Corruption of the Hindi word Kanauṇḍ. A sense of need or want, a feeling of dependence; diffidence, bashfulness, shame, obsequiousness.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ