ਕਦਰ
kathara/kadhara

ਪਰਿਭਾਸ਼ਾ

ਸੰ. ਸੰਗ੍ਯਾ- ਆਰਾ। ੨. ਅੰਕੁਸ਼। ੩. ਚਿੱਟਾ ਖੈਰ ਬਿਰਛ. "ਕਦਰ ਬਟ ਤੈਮਾਲ" (ਗੁਪ੍ਰਸੂ) ਦੇਖੋ, ਯੂ. Kedros । ੪. ਅ਼. [قدر] ਕ਼ਦਰ. ਸਨਮਾਨ. ਪ੍ਰਤਿਸ੍ਠਾ. ਆਦਰ। ੫. ਮਾਨ. ਪ੍ਰਮਾਣ. ਤੋਲ.
ਸਰੋਤ: ਮਹਾਨਕੋਸ਼

ਸ਼ਾਹਮੁਖੀ : قدر

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

value, worth, importance; honour, esteem, respect, deference; appreciation; quantity
ਸਰੋਤ: ਪੰਜਾਬੀ ਸ਼ਬਦਕੋਸ਼