ਕਨਾਈ
kanaaee/kanāī

ਪਰਿਭਾਸ਼ਾ

ਸੰਗ੍ਯਾ- ਕ੍ਰਿਸਨ. ਕਨ੍ਹੈਯਾ। ੨. ਕਰਤਾਰ. "ਸਿਮਰਿਓ ਨਾਹਿ ਕਨਾਈ." (ਮਾਰੂ ਮਃ ੯)
ਸਰੋਤ: ਮਹਾਨਕੋਸ਼