ਕਨੱਯਾ
kanayaa/kanēā

ਪਰਿਭਾਸ਼ਾ

ਸੰਗ੍ਯਾ- ਕਾਹਣਾ. ਕਹਣਾ. ਜਾਲਾ ਤਾਣਨ ਵਾਲਾ ਇੱਕ ਜੀਵ। ੨. ਕਨ੍ਹੈਯਾ. ਕ੍ਰਿਸਨ. "ਅਟੇਰੂ ਕੋ ਕਨੱਯਾ ਨਾਮ." (ਅਕਾਲ)
ਸਰੋਤ: ਮਹਾਨਕੋਸ਼