ਕਬਿਤਾ
kabitaa/kabitā

ਪਰਿਭਾਸ਼ਾ

ਦੇਖੋ, ਕਵਿਤਾ। ੨. ਸੰ. ਕਵਯਿਤਾ. ਕਵੀ. ਕਾਵ੍ਯ ਕਰਤਾ. ਕਾਵ੍ਯਵੇੱਤਾ. "ਕਬਿਤ ਪੜੇ ਪੜਿ ਕਬਿਤਾ ਮੂਏ." (ਸੋਰ ਕਬੀਰ)
ਸਰੋਤ: ਮਹਾਨਕੋਸ਼

KABITÁ

ਅੰਗਰੇਜ਼ੀ ਵਿੱਚ ਅਰਥ2

s. f, etry, a poem.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ