ਕਬੀਰਬੰਸੀ
kabeerabansee/kabīrabansī

ਪਰਿਭਾਸ਼ਾ

ਕਬੀਰ ਦੀ ਕੁਲ ਦਾ। ੨. ਜੁਲਾਹੇ ਭੀ ਆਪਣੇ ਤਾਈਂ ਕਬੀਰਬੰਸੀ ਅਖਾਉਂਦੇ ਹਨ.
ਸਰੋਤ: ਮਹਾਨਕੋਸ਼